Page 5 - PSLBook7A2021EdLesson1-5
P. 5

pwT 2 rozwnw leI iek Ardws Sbd






                                                    ਗੋਂਡ ਮਹਲਾ ੫ ॥


                                ਗੁਰੂ ਗੁਰੂ ਗੁਰੁ ਕਰਰ ਮਨ ਮੋਰ ॥ ਗੁਰੂ ਰਿਨਾ ਮੈ ਨਾਹੀ ਹੋਰ ॥

                                               ੁ
                                                     ੁ
                           ਗੁਰ ਕੀ ਟੇਕ ਰਹਹ ਰਿਨ ਰਾਰਿ ॥ ਜਾ ਕੀ ਕੋਇ ਨ ਮੇਟੈ ਿਾਰਿ ॥੧॥
                                                                                 ੁ
                                                   ੁ
                          ਗੁਰੁ ਪਰਮੇਸਰੁ ਏਕੋ ਜਾਣ ॥ ਜੋ ਰਿਸੁ ਭਾਵੈ ਸੋ ਪਰਵਾਣ ॥੧॥ ਰਹਾਉ ॥
                                                                 ੂ
                                                                           ੁ
                                                                              ਰ
                                                     ੁ
                             ਗੁਰ ਚਰਣੀ ਜਾ ਕਾ ਮਨ ਲਾਗੈ ॥ ਿਖੁ ਿਰਿ ਭਮੁ ਿਾ ਕਾ ਭਾਗੈ ॥
                                                                                       ੁ
                                                                                ੁ
                               ਗੁਰ ਕੀ ਸੇਵਾ ਪਾਏ ਮਾਨ ੁ ॥ ਗੁਰ ਊਪਰਰ ਸਿਾ ਕਰਿਾਨ ॥੨॥
                                            ੁ
                           ਗੁਰ ਕਾ ਿਰਸਨ ਿੇਰਖ ਰਨਹਾਲ ॥ ਗੁਰ ਕੇ ਸੇਵਕ ਕੀ ਪੂਰਨ ਘਾਲ ॥
                                            ੁ
                                                                             ੁ
                     ਗੁਰ ਕੇ ਸੇਵਕ ਕਉ ਿਖੁ ਨ ਰਿਆਪੈ ॥  ਗੁਰ ਕਾ ਸੇਵਕ ਿਹ ਰਿਰਸ ਜਾਪੈ ॥੩॥
                                                 ੁ
                          ਗੁਰ ਕੀ ਮਰਹਮਾ ਕਥਨ ਨ ਜਾਇ ॥ ਪਾਰਿਰਹਮੁ ਗੁਰੁ ਰਰਹਆ ਸਮਾਇ ॥

                                                                                 ੁ
                       ਕਹੁ ਨਾਨਕ ਜਾ ਕੇ ਪੂਰੇ ਭਾਗ ॥ ਗੁਰ ਚਰਣੀ ਿਾ ਕਾ ਮਨ ਲਾਗ ॥੪॥੬॥੮॥







                                          Learn this Shabad and the meaning.

                         Chant Guru, Guru, Guru, O my mind. I have no other than the Guru.
                                 I lean upon the Support of the Guru, day and night.
                                         No one can decrease His bounty. ||1||

                                         Know that the Guru and God are One.
                          Whatever pleases Him is acceptable and approved. ||1||Pause||

            One whose mind is attached to the Guru's feet His pains, sufferings and doubts run away.
                  Serving the Guru, honor is obtained. I am forever a sacrifice to the Guru. ||2||
                        Gazing upon the Blessed Vision of the Guru's Darshan, I am exalted.

               The work of the Guru's servant is perfect. Pain does not afflict the Guru's servant.
                              The Guru's servant is famous in the ten directions. ||3||

                                        The Guru's glory cannot be described.
                                   The Guru remains absorbed in the Supreme God.
                                Says Nanak, one who is blessed with perfect destiny

                              His/Her mind is attached to the Guru's feet. ||4||6||8||

           Stepping Stones PSL Punjabi Reader 7A                                        2021 Edition                                                         Page 4
   1   2   3   4   5   6   7   8   9   10