Page 25 - Untitled-1
P. 25

ਸੇਵਾ


                                                         ਆਸਮਾ ਕਾਿਰੀ

                                              ਰਬ ਿਾ ਵਰਿਾਰਾ ਸੇਵਾ ਏ। ਸੇਵਾ ਵਗਿਾ ਸਰੋਵਰ ਏ। ਸੇਵਾ ਮਾਣ ਤਿਿੀ ਏ
                                                                                                             ੰ
                                               ੱ
                                                            ੇ
                                                          ੇ
                                              ਿੇ ਜੀਵਨ ਲਖ ਲਾਉਂਿੀ ਏ। ਸੇਵਨ ਿਾ ਮਿਲਬ ਏ ਤਨਿੱਘ ਿੇਵਨ। ਆਪਣੀ
                                              ਹਸਿੀ ਿੇ ਤਨਿੱਘ ਰਾਹੀਂ ਨਵੀਂ ਹੋਂਿ ਿੀ ਤਸਰਜਣਾ ਕਰਨ, ਤਜਵੇਂ ਕੁਕੜੀ ਆਂਡੇ

                                              ਸੇਂਵਿੀ ਏ ਿੇ ਚੂਚੇ ਤਨਕਲਿੇ ਨ। ਸੇਵਾ ਰਬ ਿੀ ਿਾਿ ਏ। ਕੁਿਰਿ ਿੇ ਪਜ
                                                                                                                ੰ
                                                                          ੇਂ
                                                                                   ੱ
                                              ਿਿ ਸੇਵ ਕਰਿੇ ਨ, ਹਵਾ-ਏ-ਸਾਹ ਤਿਿੀ, ਸਗ ਬਣਾਉਂਿੀ ਸੇਵਾ ਕਰਿੀ ਏ।
                                                                                ੰ
                                                                                      ੰ
                                               ੱ
                                                               ੇਂ
                                                                                                   ੰ
                                              ਤਮਟੀ ਅਪਣਾ ਆਪ ਪੈਰਾਂ ਤਵਚ ਰਖ ਕੇ ਸਭ ਲਈ ਇਕ ਅਨ ਉਗਾਉਂਿੀ ਏ
                                                                             ੱ
                                                ੱ
                                                                                   ੂ
                                                                                  ੰ
                                                                                                          ੰ
                                                                                                           ੂ
                                                     ੱ
                                              ਇਹ ਤਮਟੀ ਿੀ ਸੇਵਾ ਏ। ਅਗ ਕਚ ਨ ਪਕਾਉਂਿੀ ਿੇ ਜੀਵਨ ਨ ਅਗਾਂਹ
                                                                        ੱ
                                                                             ੱ
                                              ਟੋਰਿੀ  ਏ,  ਇਹ  ਅਗ  ਿੀ  ਸੇਵਾ  ਏ।  ਆਕਾਸ਼  ਿੂਰ  ਹੋ  ਕੇ  ਵੀ  ਸਾਡੇ  ਮਨ
                                                                ੱ
                                                                                ੱ
                                              ਅਿਰ ਵਸਿਾ ਏ। ਆਕਾਸ਼ ਬੇ ਅਿ ਖਲ ਿੇ ਿੂਰੀ ਤਵਚ ਨੜਿਾ ਿਾ ਤਨਸ਼ਾਨ
                                               ੰ
                                                                           ੰ
                                                                                ੁ
                                                                                                  ੇ
                                                                  ੁ
                                                                  ੱ
                                              ਏ।  ਧਰਿੀ  ਉਪਰ  ਧਪ  ਛਾਂ  ਿੇ  ਤਿਨ  ਰਾਿ  ਿੀ  ਖੇਡ,  ਸੇਵਾ  ਕਰਿਾ  ਏ
            ਆਕਾਸ਼।
                                                                                   ੇ
                   ੰ
                                             ੱ
                         ੱ
               ਹ
                                              ੁ
            ਇਨਾਂ ਪਜਾਂ ਿਿਾਂ ਿੇ ਨਾਲ਼ ਬਣੇ ਮਨਖ ਿੀ ਹਸਿੀ ਕੀ ਸੇਵਾ ਕਰਿੀ ਏ? ਜ ਭਾਂਡੇ ਧੋਵਤਨ ਨਾਲ਼ ਮਨ ਿੀ ਮੈਲ
                               ੁ
            ਨਹੀਂ  ਧੁਪਿੀ,  ਜੇ  ਜਿੀਆਂ  ਪੈਰੀਂ  ਪਵਾਣ  ਮਨ  ਤਵਚੋਂ  ਮਾਣ-ਗੁਮਾਨ  ਨਹੀਂ  ਕਢਿਾ,  ਜੇ  ਰੋਟੀ  ਖਵਾਣ  ਮਨ  ਤਵਚੋਂ
                                                                                  ੱ
                               ੱ
                                                                                           ੂ
                            ੋ
                      ੱ
            ਤਵਹਾਰੀ ਭੁਖ, ਲਭ , ਲਾਲਚ ਨਹੀਂ ਮੁਕਾਉਂਿਾ, ਜੇ ਪਾਣੀ ਤਪਆਣ ਆਪਣੀ ਹਸਿੀ ਨ ਪਾਣੀ ਵਾਂਗ ਪਾਣੀ ਨਹੀਂ
                                                                                          ੰ
            ਕਰਿਾ ਿਾਂ ਇਹ ਸਾਰੇ ਕਮ ਸੇਵਾ ਨਹੀਂ, ਸੇਵਾ ਿਾ ਤਵਖਾਲਾ ਨ।
                                                                   ੇਂ
                                  ੰ
                                                          ੋ
             ੱ
                                      ੰ
                                                                     ੰ
            ਸੁਚੀ ਸੇਵਾ ਇਨਸਾਨ ਿੇ ਅਿਰੋਂ ਕਾਮ , ਕਰੋਧ, ਲਭ, ਮੋਹ, ਹਕਾਰ ਨ ਜੜਹੋਂ ਪ ੱਟ ਕੇ ਨਵੀਂ ਹਸਿੀ ਸਾਜਿੀ ਏ।
                                                                           ੰ
                                                                            ੂ
            ਖ਼ਲਕਿ ਿੀ ਸੇਵਾ ਖ਼ਾਤਲਕ ਨ ਤਮਲਣ ਿਾ ਰਾਹ ਏ। ਿੂਜੇ ਿੀ ਸੇਵਾ ਆਪਣੇ ਹੋਵਣ ਿਾ ਵਸਾਹ ਏ। ਸੇਵਾ ਈ ਕਮਾਈ
                                       ੂ
                                      ੰ
            ਏ ਜੀਵਨ ਿੀ, ਜੋ ਵਗਿਾ ਸਰੋਵਰ ਬਣ ਕੇ ਸਿਾ ਜੀਂਵਿੀ ਏ।
                                        ਹਰ ਗੁਰ ਸਰਵਰੁ ਸੇਤਵ ਿੂ ਪਾਵਤਹ ਿਰਗਹ ਮਾਨ॥
                                                ੁ
                                                                                     ੁ


            Dr Asma Qadri
            Professor, Institute of Punjabi and Cultural Studies, Oriental College
            University of the Punjab Lahore Pakistan (00923004119251)
   20   21   22   23   24   25   26   27   28   29   30